Motivational Quotes In Punjabi

Motivational Quotes In Punjabi – We have this article on Motivational Quotes in Punjabi. Motivation means powerful or, in short, golden words that can give you the hope of a new destination or devotion. In this article, we have provided the most helpful Motivational Quotes that can help you improve your life.

Motivational Quotes In Punjabi

Positive Motivational Quotes in Punjabi
Positive Motivational Quotes in Punjabi

ਮਿਹਨਤਾਂ ਚੱਲ ਰਹੀਆਂ ਨੇ ਜਲਦੀ ਅੱਗੇ ਆਵਾਂਗੇ, ਜੱਗ ਖੜ-ਖੜ ਦੇਖੁੂ ਐਸਾ ਨਾਮ ਬਣਾਵਾਂਗੇ


ਤੁਸੀਂ ਹੇਠਾਂ ਡਿਗੋਂਗੇ ਅਤੇ ਕੋਈ ਤੁਹਾਨੂੰ ਉਠਾਉਣ ਨਹੀਂ ਆਵੇਗਾ
ਥੋੜਾ ਜਿਹਾ ਉੱਠੋ ਅਤੇ ਵੇਖੋ ਕਿ ਹਰ ਕੋਈ ਤੁਹਾਨੂੰ ਹੇਠਾਂ ਲਿਆਉਣ ਲਈ ਆਵੇਗਾ


ਬੇ ਹਿਮਤੀ ਨੇ ਜੋ ਸ਼ਿਕਵਾ ਕਰਨ ਮੁਕਦਰਾ ਦਾ
ਉੱਗਣ ਵਾਲੇ ਉੱਗ ਪੈਂਦੇ ਨੇ ਪਾੜ੍ਹ ਕੇ ਸੀਨਾ ਪੱਥਰਾਂ ਦਾ


Best Motivational Quotes In Punjabi

Punjabi Positive Motivational Quotes

ਆਦਮੀ ਕਹਿੰਦਾ ਹੈ ਕਿ ਪੈਸਾ ਆਵੇਗਾ ਫਿਰ ਮੈਂ ਕੁਝ ਕਰਾਂਗਾ ਪੈਸਾ ਕਹਿੰਦਾ ਹੈ ਕਿ ਤੁਸੀਂ ਕੁਝ ਕਰੋਗੇ ਤਾਂ ਮੈਂ ਆ ਜਾਵਾਂਗਾ


ਬੁਰੇ ਲੋਕ ਮੈਨੂੰ ਇਸ ਲਈ ਚੰਗੇ ਲੱਗਦੇ ਕਿਓੁਂਕਿ ਉਹ ਚੰਗੇ ਹੋਣ ਦਾ ਕਦੀ ਨਾਟਕ ਨਹੀ ਕਰਦੇ


ਸੰਘਰਸ਼ ਤੋਂ ਬਿਨਾਂ ਕੋਈ ਮਹਾਨ ਨਹੀਂ ਹੁੰਦਾ
ਜਦ ਤੱਕ ਪੱਥਰ ਨੂੰ ਠੇਸ ਨਾ ਪਹੁੰਚੇ
ਪੱਥਰ ਵੀ ਰੱਬ ਨਹੀਂ ਬਣਦਾ


Read – Happy Independence Day Wishes In Punjabi

Read – Motivational Quotes in Hindi (मोटिवेशनल कोट्स इन हिंदी)

Motivational Quotes In Punjabi Images

Motivational Quotes In Punjabi Images
Punjabi Motivational Quotes With Images

ਜ਼ਿੰਦਗੀ ਵਿਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਜੋ ਅਸੀਂ ਉਨ੍ਹਾਂ ਨਾਲ ਹੋਰ ਦ੍ਰਿੜਤਾ ਨਾਲ ਲੜ ਸਕੀਏ


ਪਹਿਲੀ ਮੁਲਾਕਤ ਵਿੱਚ ਕਿਸੇ ਦਾ ਹੋੲੀ ਦਾ ਨਹੀ
ਬੜੇ ਬੇਦਰਦ ਨੇ ਲੋਕ ਕਿਸੇ ਲੲੀ ਬਹੁਤਾਂ ਰੋੲੀ ਦਾ ਨਹੀ


ਆਸ਼ਾਵਾਦੀ ਬੰਦੇ ਉਲਝੇ ਰਾਹਾਂ ਚੋਂ ਵੀ ਆਪਣੀ ਮੰਜਿਲ
ਤਲਾਸ਼ ਕਰ ਲੈਂਦੇ ਨੇ


Motivational Quotes Image In Punjabi

Motivational Quotes Image In Punjabi
Motivational Quotes With Images

ਜਿੰਦਗੀ ਮਿਲ ਸੀ, ਕਿਸੇ ਦੇ ਕੰਮ ਆਉਣ ਲਈ, ਸਮਾਂ ਬੀਤ ਰਿਹਾ ਕਾਗਜ਼ ਦੇ ਟੁਕੜੇ ਕਮਾਉਣ ਦੇ ਵਿੱਚ!


ਜਿੰਨਾ ਚਿਰ ਤੁਸੀਂ ਦੂਜਿਆਂ ਨੂੰ ਤੁਹਾਡੀਆਂ ਮੁਸ਼ਕਲਾਂ ਅਤੇ ਮੁਸ਼ਕਲਾਂ ਦਾ ਕਾਰਨ ਮੰਨਦੇ ਹੋ
ਤਦ ਤੱਕ ਤੁਸੀਂ ਆਪਣੀਆਂ ਮੁਸ਼ਕਲਾਂ ਅਤੇ ਮੁਸ਼ਕਲਾਂ ਨੂੰ ਮਿਟਾ ਨਹੀਂ ਸਕਦੇ


ਰਸਤੇ ਕਦੇ ਖਤਮ ਨਹੀਂ ਹੁੰਦੇ, ਬੱਸ ਲੋਕ ਹਿੰਮਤ ਗੁਆ ਦਿੰਦੇ ਹਨ
ਤੈਰਨਾ ਸਿੱਖਣਾ ਹੈ, ਤਦ ਤੁਹਾਨੂੰ ਪਾਣੀ ਵਿਚ ਹੇਠਾਂ ਜਾਣਾ
ਪਵੇਗਾ ਕਿਨਾਰੇ ਬੈਠ ਕੇ ਕੋਈ ਗੋਤਾਖੋਰ ਨਹੀਂ ਬਣਦਾ


Read – Best Motivational Quotes in marathi (प्रेरणादायी विचार मराठी)

Read – Famous Motivational Quotes in English

Life Motivational Quotes In Punjabi

Life Motivational Quotes In Punjabi
Life Motivational Quotes In Punjabi

ਮਾੜੀ ਸੰਗਤ ਨਾਲੋਂ ਇਕੱਲੇ ਰਹਿਣਾ ਚੰਗਾ ਹੈ


ਇਸ ਸੰਸਾਰ ਵਿਚ ਕੁਝ ਵੀ ਅਸੰਭਵ ਨਹੀਂ ਹੈ।
ਅਸੀਂ ਉਹ ਸਭ ਕਰ ਸਕਦੇ ਹਾਂ ਜੋ ਅਸੀਂ ਸੋਚ ਸਕਦੇ ਹਾਂ
ਅਤੇ ਅਸੀਂ ਉਹ ਸਭ ਸੋਚ ਸਕਦੇ ਹਾਂ ਜਿਸ ਬਾਰੇ ਅਸੀਂ ਅੱਜ ਤਕ ਨਹੀਂ ਸੋਚਿਆ।


ਮੇਰੇ ਕੰਨ ਵਿਚ ਕਿਹਾ ਖੁਦਾ ਨੇ ਜਿਗਰਾ ਰੱਖੀਂ ਡੋਲੀਂ ਨਾ
ਅਾਖਰ ਨੂੰ ਦਿਨ ਚੰਗੇ ਅਾੳੁਣੇ ਬਸ ਚੁੱਪ ਕਰਜਾ ਬੋਲੀਂ ਨਾ


Motivational Quotes About Life In Punjabi

Motivational Quotes About Life In Punjabi

ਹਾਲੇ ਤਾਂ ਜ਼ਿੰਦਗੀ ‘ਚ ਧੱਕੇ ਨੇ ਕਾਮਯਾਬੀ‬ ਮਿਲੂਗੀ ੲਿਰਾਦੇ‬ ਪੱਕੇ ਨੇ


ਅਸੰਭਵ ਕੁਝ ਨਹੀਂ,ਅਸੀਂ ਉਹ ਸਭ ਕਰ ਸਕਦੇ ਹਾਂ
ਜੋ ਅਸੀਂ ਸੋਚ ਸਕਦੇ ਹਾਂ ਅਤੇ ਸੋਚ ਸਕਦੇ ਹਾਂ ਜੋ
ਅਸੀਂ ਕਦੇ ਨਹੀਂ ਸੋਚਿਆ ਸੀ ਕਿ ਸਭ ਕੁਝ ਸੰਭਵ ਹੈ


ਕਿਸਮਤ ਦੀਆਂ ਲਕੀਰਾਂ ਤੇ ਯਕੀਨ ਕਰਨਾ ਛੱਡਤਾ ਹੁਣ
ਜੇ ਇਨਸਾਨ ਬਦਲ ਸਕਦੇ ਆ ਤਾਂ ਇਹ ਲਕੀਰਾਂ ਕਿਉਂ ਨੀ


Motivational quotes in Punjabi Language

Motivational quotes in Punjabi Language
Motivational Quotes in Punjabi Text

ਹਮੇਸ਼ਾਂ ਸਬਰ ਰੱਖੋ। ਜਦੋਂ ਚੰਗੇ ਸਮੇਂ ਸਦਾ ਨਹੀਂ ਰਹਿ ਸਕਦੇ ਤਾਂ ਬੁਰਾ ਸਮਾਂ ਹਮੇਸ਼ਾਂ ਕਿਵੇਂ ਰਹਿ ਸਕਦਾ ਹੈ?


ਜੇ ਤੁਸੀਂ ਆਪਣੇ ਆਪ ਵਿਚ ਵਿਸ਼ਵਾਸ ਰੱਖੋ ਤਾਂ ਤੁਹਾਡੀ
ਕਾਮਯਾਬੀ ਨੂੰ ਰੋਕਣਾ ਨਾਮੁਮਕਿਨ ਹੈ


ਗੁੱਸੇ ਵਿੱਚ ਕੋਈ ਫੈਸਲਾ ਨਾ ਕਰੋ ਤੇ
ਖੁਸ਼ੀ ਵਿੱਚ ਕੋਈ ਵਾਅਦਾ ਨਾ ਕਰੋ


Motivational quotes in Punjabi Text

Motivational quotes in Punjabi Text
Motivational quotes in Punjabi Text

ਵੱਡਿਆਂ ਵੱਡਿਆ ਗੱਲਾਂ ਕਰਲ ਵਾਲਾ ਮਹਾਨ ਨਹੀਂ ਹੁੰਦਾ ਸਗੋਂ ਛੋਟੀਆਂ ਛੋਟੀਆਂ ਗੱਲਾਂ ਨੂੰ ਸਮਝਣ ਵਾਲਾ ਮਹਾਨ ਹੁੰਦਾ ਹੈ।


ਕਿਸਮਤ ਦੀਆਂ ਲਕੀਰਾਂ ਤੇ ਯਕੀਨ ਕਰਨਾ ਛੱਡਤਾ ਹੁਣ
ਜੇ ਇਨਸਾਨ ਬਦਲ ਸਕਦੇ ਆ ਤਾਂ ਇਹ ਲਕੀਰਾਂ ਕਿਉਂ ਨੀ


ਜੇ ਕਿਸੇ ਨੂੰ ਸਮਝਣਾ ਚਾਹੁੰਦੇ ਹੋ ਤਾਂ ਉਸ ਨੂੰ ਬੋਲਣ ਦਾ ਮੌਕਾ ਦਿਓ
ਤੁਸੀਂ ਉਸਨੂੰ ਸਿਰਫ ਉਸਦੀ ਜ਼ਬਾਨ ਦੁਆਰਾ ਹੀ ਸਮਝੋਗੇ


Educational Motivational Thoughts In Punjabi

Educational Motivational Thoughts In Punjabi

ਜਿਹੜਾ ਵੀ ਮਨੁੱਖ ਆਪਣਾ ਕ੍ਰੋਧ ਆਪਣੇ ਆਪ ਵਿੱਚ ਧਾਰਦਾ ਹੈ
ਉਹ ਦੂਜਿਆਂ ਦੇ ਕ੍ਰੋਧ ਤੋਂ ਵੀ ਬਚ ਜਾਂਦਾ ਹੈ


ਜਿਹੜਾ ਵੀ ਮਨੁੱਖ ਆਪਣਾ ਕ੍ਰੋਧ ਆਪਣੇ ਆਪ ਵਿੱਚ ਧਾਰਦਾ ਹੈ
ਉਹ ਦੂਜਿਆਂ ਦੇ ਕ੍ਰੋਧ ਤੋਂ ਵੀ ਬਚ ਜਾਂਦਾ ਹੈ


ਹਮੇਸ਼ਾਂ ਯਾਦ ਰੱਖੋ ਕਿ ਜੇ ਤੁਸੀਂ ਮੁਸੀਬਤ ਵਿੱਚ ਕਿਸੇ ਨੂੰ ਸਲਾਹ ਦਿੰਦੇ ਹੋ
ਤਾਂ ਤੁਹਾਨੂੰ ਸਲਾਹ ਦੇ ਨਾਲ ਆਪਣਾ ਸਾਥ ਵੀ ਦੇਣਾ ਚਾਹੀਦਾ ਹੈ ਕਿਉਂਕਿ
ਸਲਾਹ ਗ਼ਲਤ ਹੋ ਸਕਦੀ ਹੈ, ਪਰ ਸਾਥ ਨਹੀਂ


Punjabi Thoughts For Students

Punjabi Thoughts For Students

ਮਹਾਨਤਾ ਕਦੇ ਨਾ ਡਿੱਗਣ ਵਿਚ ਨਹੀਂ ਬਲਕਿ ਡਿੱਗ ਕੇ ਉੱਠਣ ਵਿਚ ਹੈ


ਤੁਸੀਂ ਜ਼ਿੰਦਗੀ ਵਿਚ ਕਿੰਨੀ ਵਾਰ ਹਾਰ ਚੁੱਕੇ ਹੋ
ਇਹ ਮਾਇਨੇ ਨਹੀਂ ਰੱਖਦਾ
ਕਿਉਂਕਿ ਤੁਸੀਂ ਜਿਤਣ ਲਈ ਜੰਮੇ ਹੋਏ ਹੋ


ਬਾਹਲਾ ਕਦੇ ਫਿਕਰਾਂ ‘ਚ ਨਇੳਂ ਸੋਚੀਦਾ
ਨੀਲੀ ਛੱਤ ਵਾਲਾ ਬੈਠਾ ਗੇਮ ਪੌਣ ਦੇ ਲਈ


Motivational Thoughts in Punjabi

Motivational Thoughts in Punjabi
Motivational Thoughts in Punjabi

ਪਲਟਾਂਗੇ ਤਖਤੇ ਜਮਾਨੇਂ ਦੀ ਜੁਬਾਨ ਦੇ
ਹੌਸਲੇ ਬੁਲੰਦ ਨੇ ਤਰੱਕੀ ਕਰ ਲੈਣ ਦੇ


ਹਾਲੇ ਸ਼ੁਰੂਆਤ ਏ ਮੇਰੀ Sтaтus ਪਾਇਆ ਕਿੱਥੇ ਆ
ਹਾਲੇ ਲਿਖਣਾਂ ਸਿੱਖਦਾਂ ਮੈਂ ਸਿਰਾ ਕਰਾਇਆ ਕਿੱਥੇ ਆ


ਆਪਣੀ ਕਿਸੇ ਨਾਲ ਤੁਲਨਾ ਨਾ ਕਰੋ, ਜਿਵੇਂ ਕਿ ਚੰਦਰਮਾ
ਅਤੇ ਸੂਰਜ ਦੀ ਨਹੀਂ ਕੀਤਾ ਜਾ ਸਕਦਾ ਕਿਉਂਕਿ ਇਹ ਦੋਵੇਂ
ਆਪਣੇ ਆਪਣੇ ਸਮੇਂ ਤੇ ਚਮਕਦੇ ਹਨ


Image Motivational Thoughts
Image Motivational Thoughts

ਕਿਸੇ ਦੀ ਸਲਾਹ ਨਾਲ ਰਸਤੇ ਤਾ ਜਰੂਰ ਮਿਲ ਜਾਂਦੇ ਹਨ
ਲੇਕਿਨ ਮੰਜਿਲ ਖੁਦ ਦੀ ਮੇਹਨਤ ਨਾਲ ਹੀ ਮਿਲਦੇ ਹਨ


ਮੰਜਿਲੇ ਉਨਕੋ ਮਿਲਤੀ ਹੈ, ਜਿਨਕੇ ਸਪਨੋ ਮੇ ਜਾਨ ਹੋਤੀ ਹੈ
ਪੰਖੋ ਸੇ ਕੁਝ ਨਹੀ ਹੋਤਾ ਹੋਸਲੋ ਸੇ ਉਡਾਨ ਹੋਤੀ ਹੈ


ਜ਼ਿੰਦਗੀ ਨੂੰ ਇਸ ਤਰ੍ਹਾਂ ਜੀਅ ਲੈ
ਕਿ ਤੇਰੇ ਜਾਣ ਤੋਂ ਬਾਅਦ ਜ਼ਿੰਦਗੀ ਵੀ ਆਖੇ
ਕਿ ਮੈਨੂੰ ਖੁੱਲ੍ਹ ਕੇ ਜਿਉਣ ਵਾਲਾ ਤਾਂ ਓਹੀਓ ਸੀ


Inspirational Thoughts In Punjabi

Inspirational Thoughts In Punjabi

ਜੋ ਪ੍ਰਮਾਤਮਾ ਤੇ ਸੱਚੇ ਦਿਲੋਂ ਭਰੋਸਾ ਕਰਦਾ ਹੈ
ਪ੍ਰਮਾਤਮਾ ਉਸਦੀ ਬੇੜੀ ਕਦੇ ਡੁੱਬਣ ਨਹੀਂ ਦਿੰਦਾ


ਜਦੋਂ ਤੱਕ ਤੁਸੀਂ ਆਪਣੀਆਂ ਸਮੱਸਿਆਵਾਂ ਤੇ ਤਕਲੀਫਾਂ ਲਈ ਦੂਜੇ
ਨੂੰ ਕਸੂਰਵਾਰ ਮੰਨਦੇ ਹੋ, ਤਾਂ ਤੁਸੀਂ ਕਦੇ ਵੀ ਸਮੱਸਿਆਵਾਂ ਤੇ
ਤਕਲੀਫਾਂ ਤੋਂ ਛੁਟਕਾਰਾ ਨਹੀਂ ਪਾ ਸਕਦੇ


ਤਲਾਸ਼ ਨਾ ਕਰੋ ਚੰਗੇ ਇਨਸਾਨਾਂ ਦੀ, ਖੁਦ ਚੰਗੇ ਬਣ ਜਾਓ
ਸ਼ਾਇਦ ਤੁਹਾਨੂੰ ਮਿਲ ਕੇ ਹੀ ਕਿਸੇ ਦੀ, ਤਲਾਸ਼ ਖਤਮ ਹੋ ਜਾਵੇ


Inspirational Quotes In Punjabi

Inspirational Quotes In Punjabi

ਇਹ ਨਾ ਸੋਚੋ ਕਿ ਲੋਕ ਸਾਡੇ ਬਾਰੇ ਕੀ ਸੋਚਦੇ ਹਨ
ਇਸ ਦੀ ਬਜਾਇ, ਕਲਪਨਾ ਕਰੋ ਕਿ ਰੱਬ ਸਾਡੇ ਬਾਰੇ ਕੀ ਸੋਚਦਾ ਹੈ


ਭੀੜ ਹਮੇਸ਼ਾ ਉਸ ਰਸਤੇ ਵੱਲ ਚਲਦੀ ਹੈ, ਜੋ ਰਸਤਾ ਆਸਾਨ
ਲੱਗਦਾ ਹੈ, ਪਰ ਇਸਦਾ ਮਤਲਬ ਇਹ ਨਹੀਂ ਕਿ ਭੀੜ ਹਮੇਸ਼ਾ
ਸਹੀ ਹੋਵੇ ਆਪਣਾ ਰਸਤਾ ਖੁਦ ਚੁਣੋ ਕਿਉਂਕਿ ਤੁਹਾਨੂੰ ਤੁਹਾਡੇ ਤੋਂ
ਵਧੀਆ ਕੋਈ ਨਹੀਂ ਜਾਣਦਾ


ਜੇ ਕਿਸੇ ਕੰਮ ਨੂੰ ਕਰਨ ਤੋਂ ਡਰਦੇ ਹੋ,
ਤਾਂ ਇਹ ਡਰ ਇਕ ਸੰਕੇਤ ਹੈ ਕਿ ਤੁਹਾਡਾ
ਕੰਮ ਸੱਚਮੁੱਚ ਬਹਾਦਰੀ ਨਾਲ ਭਰਿਆ ਹੋਇਆ ਹੈ
ਜੇ ਇਸ ਵਿਚ ਕੋਈ ਡਰ ਅਤੇ ਜੋਖਮ ਨਹੀਂ ਹੁੰਦਾ
ਤਾਂ ਕੋਈ ਹੋਰ ਇਸ ਨੂੰ ਕਰ ਲੈਂਦਾ


Motivational Quotes In Punjabi Font

Motivational Quotes In Punjabi Font

ਆਪਣੇ ਜ਼ਮੀਰ ਨੂੰ ਉੱਚਾ ਕਰ ਮਿੱਤਰਾਂ
ਵੇਖੀ ਲੋਕਾਂ ਦੇ ਮਹਿਲ ਵੀ ਓਹਦੇ ਅੱਗੇ ਛੋਟੇ ਹੋ ਜਾਣਗੇ


ਜਦੋਂ ਦਿਮਾਗ ਕਮਜ਼ੋਰ ਹੁੰਦਾ ਹੈ ਹਾਲਾਤ ਸਮੱਸਿਆ ਬਣ ਜਾਂਦੇ ਹਨ
ਜਦੋਂ ਦਿਮਾਗ ਸਥਿਰ ਹੁੰਦਾ ਹੈ ਹਾਲਾਤ ਚੁਣੌਤੀ ਬਣ ਜਾਂਦੇ ਹਨ
ਜਦੋਂ ਦਿਮਾਗ ਮਜ਼ਬੂਤ ਹੁੰਦਾ ਹੈ ਹਾਲਾਤ ਮੌਕਾ ਬਣ ਜਾਂਦੇ ਹਨ


ਜੇ ਕਿਸੇ ਕੰਮ ਨੂੰ ਕਰਨ ਤੋਂ ਡਰਦੇ ਹੋ
ਤਾਂ ਇਹ ਡਰ ਇਕ ਸੰਕੇਤ ਹੈ ਕਿ ਤੁਹਾਡਾ
ਕੰਮ ਸੱਚਮੁੱਚ ਬਹਾਦਰੀ ਨਾਲ ਭਰਿਆ ਹੋਇਆ ਹੈ
ਜੇ ਇਸ ਵਿਚ ਕੋਈ ਡਰ ਅਤੇ ਜੋਖਮ ਨਹੀਂ ਹੁੰਦਾ
ਤਾਂ ਕੋਈ ਹੋਰ ਇਸ ਨੂੰ ਕਰ ਲੈਂਦਾ


Self Confidence Motivational Thought
Self Confidence Motivational Thought

ਆਪਣੇ ਆਪ ਨੂੰ ਆਪਣੇ ਸਭ ਤੋਂ ਵੱਡੇ ਡਰ ਅੱਗੇ ਝੋਂਕ ਦਿਓ
ਉਸ ਤੋਂ ਬਾਅਦ ਤੁਸੀਂ ਸੁਤੰਤਰ ਹੋ


ਬੰਦੇ ਫੱਕਰ ਕਦੇ ਫਿਕਰ ਨਹੀਂ ਕਰਦੇ
ਕਿੰਨੇ ਹੀ ਹੋਣ ਦੁਖੀ ਕਦੇ ਜਿਕਰ ਨਹੀਂ ਕਰਦੇ


ਦਿਨ ਵਿਚ ਇਕ ਵਾਰ ਆਪਣੇ ਨਾਲ ਗੱਲ ਕਰੋ ਨਹੀਂ ਤਾਂ ਤੁਸੀਂ
ਦੁਨੀਆ ਦੇ ਸਭ ਤੋਂ ਮਹੱਤਵਪੂਰਣ ਆਦਮੀ ਨਾਲ ਗੱਲ ਨਹੀਂ ਕਰ ਸਕੋਗੇ


Punjabi Status For Life

Punjabi Status For Life
Punjabi Status For Life

ਗ਼ਲਤੀ ਕਰਨਾ ਬੁਰਾ ਨਹੀਂ ਹੈ ਗ਼ਲਤੀ ਕਰ ਕੇ ਸਿਖਿਆ ਨਾ ਲੈਣਾ ਬੁਰਾ ਹੈ


ਯਾਦ ਰੱਖੋ, ਜਿੱਥੇ ਦੂਜਿਆਂ ਨੂੰ ਸਮਝਾਉਣਾ ਮੁਸ਼ਕਲ ਹੋ ਜਾਂਦਾ ਹੈ
ਮਉਥੇ ਆਪਣੇ ਆਪ ਨੂੰ ਸਮਝਾਉਣਾ ਬਿਹਤਰ ਹੁੰਦਾ ਹੈ


ਵਜਾਹ ਪੁੱਛਣ ਦਾ ਮੌਕਾ ਹੀ ਨਹੀਂ ਮਿਲਿਆ
ਬਸ ਸਮਾਂ ਗੁਜ਼ਰਦਾ ਗਿਆ ਤੇ ਅਸੀਂ ਅਜਨਬੀ ਬਣਦੇ ਗਏ


Status For Life
Status For Life

ਜੋ ਸਿਰਫਿਰੇ ਹੁੰਦੇ ਨੇ ਉਹ ਇਤਿਹਾਸ
ਲਿਖਦੇ ਨੇ ਹੁਸ਼ਿਆਰ ਤਾ ਬਸ ਇਤਿਹਾਸ ਪੜਦੇ ਨੇ


ਸਮੁੰਦਰ ਵੱਡਾ ਹੋਕੇ ਵੀ ਆਪਣੀ ਹੱਦ ਵਿੱਚ ਰਹਿੰਦਾ ਹੈ ਇਨਸਾਨ
ਛੋਟਾ ਹੋਕੇ ਵੀ ਆਪਣੀ ਔਕਾਤ ਭੁੱਲ ਜਾਂਦਾ ਹੈ


ਕਹਿੰਦੀ ਆਪਣੇ ਅਲਫ਼ਾਜ਼ਾਂ ਵਿੱਚ ਨਾ ਮੇਰਾ ਜਿਕਰ ਕਰਿਆ ਕਰ
ਮੈਂ ਖੁਸ਼ ਹਾਂ ਐਵੇਂ ਨਾ ਮੇਰਾ ਫਿਕਰ ਕਰਿਆ ਕਰ
ਆਪਣੇ ਦੋਵਾਂ ਦੀ ਕਹਾਣੀ ਨੂੰ ਅੱਖਰਾਂ ਵਿੱਚ ਨਾ ਜੜਿਆ ਕਰ
ਲਿਖ-ਲਿਖ ਯਾਦਾਂ ਨੂੰ ਇੰਝ ਨਾ ਕਿਤਾਬਾਂ ਭਰਿਆ ਕਰ


Motivational Quotes In Punjabi For Students

Motivational Quotes In Punjabi For Students

ਆਪਣੇ ਮਨ ਨੂੰ ਹਰ ਸਥਿਤੀ ਵਿਚੋਂ ਵਧੀਆ ਦੇਖਣ ਦੀ ਆਦਤ ਪਾਓ


ਤੁਸੀਂ ਜ਼ਿੰਦਗੀ ਵਿਚ ਕਿੰਨੀ ਵਾਰ ਹਾਰ ਚੁੱਕੇ ਹੋ
ਇਹ ਮਾਇਨੇ ਨਹੀਂ ਰੱਖਦਾ
ਕਿਉਂਕਿ ਤੁਸੀਂ ਜਿਤਣ ਲਈ ਜੰਮੇ ਹੋਏ ਹੋ!


ਤੱਕ ਕੇ ਤੈਨੂੰ ਰੱਬ ਦਾ ਦੀਦਾਰ ਹੋ ਜਾਂਦਾ ਸੀ
ਮੈਂ ਜਿੰਨੀ ਵਾਰ ਤੈਨੂੰ ਵੇਖਦਾ ਸੀ, ਓਨੀ ਵਾਰ ਪਿਆਰ ਹੋ ਜਾਂਦਾ ਸੀ


Motivational Quotes For Students In Punjabi

Motivational Quotes For Students In Punjabi

ਪਾਣੀ ਦਰਿਆ ਚ ਹੋਵੇ ਜਾਂ ਅੱਖਾਂ ਚ
ਗਹਿਰਾਈ ਤੇ ਰਾਜ ਦੋਵਾਂ ਚ ਹੁੰਦੇ ਆ


ਅਗਰ ਕਦੇ ਗਿਰਨਾ ਨਹੀਂ ਚਹਾਉਦੇ ਤਾ ਆਪਣੇ ਆਪ ਤੇ
ਵਿਸ਼ਵਾਸ ਕਰਨਾ ਸਿੱਖ ਲਵੋ, ਕਿਉਕਿ ਸਹਾਰੇ ਕਿੰਨੇ ਵੀ
ਮਜਬੂਤ ਹੁਣ ਕਦੋ ਨਾ ਕਦੋ ਸਾਥ ਛੱਡ ਹੀ ਜਾਂਦੇ ਨੇ


ਜਿਹੜਾ ਵਿਅਕਤੀ ਮੈਦਾਨ ਤੋਂ ਹਾਰ ਜਾਂਦਾ ਹੈ ਉਹ ਫਿਰ ਜਿੱਤ ਸਕਦਾ ਹੈ
ਪਰ ਜਿਹੜਾ ਵਿਅਕਤੀ ਦਿਲੋਂ ਹਾਰਦਾ ਹੈ ਉਹ ਕਦੇ ਨਹੀਂ ਜਿੱਤ ਸਕਦਾ
ਇਸ ਲਈ ਕਦੇ ਵੀ ਦਿਲ ਤੋਂ ਹਾਰ ਨਹੀਂ ਮੰਨਣਾ


Inspirational Gurbani Quotes In Punjabi

Inspirational Gurbani Quotes In Punjabi
Motivational Quotes On Life

ਮੁਸੀਬਤ ਜੇ ਆ ਜਾਵੇ ਤਾ ਡਰਨ ਕੀ ਹੋਣਾ ਜੀਣ ਦੀ ਸਕੀਮ ਲੱਭੋ
ਮਰਨ ਨਾਲ ਕੀ ਹੋ ਜਾਣਾ ਹੈ


ਸੱਚ ਸੁਨਣ ਤੋਂ ਪਤਾ ਨੀ ਕਿਉਂ
ਘਬਰਾਉਂਦੇ ਨੇ ਲੋਕ
ਤਾਰੀਫ਼ ਭਾਵੇਂ ਝੂਠੀ ਹੀ ਹੋਵੇ
ਸੁਣ ਕੇ ਮੁਸਕੁਰਾਉਂਦੇ ਨੇ ਲੋਕ


ਜੇ ਤੁਸੀਂ ਯਾਤਰਾ ਸ਼ੁਰੂ ਕਰ ਦਿੱਤੀ ਹੈ, ਤਾਂ ਵਿਚਕਾਰਲੇ ਰਸਤੇ ਤੋਂ
ਵਾਪਸ ਆਉਣ ਦਾ ਕੋਈ ਲਾਭ ਨਹੀਂ ਹੋਏਗਾ
ਕਿਉਂਕਿ ਵਾਪਸ ਆਉਣ ਵਿਚ ਜਿੰਨਾ ਵਕਤ ਲਗੁਗਾ ਕੀ
ਪਤਾ ਮੰਜ਼ਲ ਉਸ ਦੇ ਨੇੜੇ ਹੋਵੇ


Life Motivational Quotes
Life Motivational Quotes

ਕੌਣ ਭੁਲਾ ਸਕਦਾ ਹੈ ਕਿਸੇ ਨੂੰ
ਬੱਸ ਆਕੜਾ ਹੀ ਰਿਸ਼ਤੇ ਖਤਮ ਕਰ ਦਿੰਦੀਆਂ ਨੇ


ਅਗਰ ਤੁਸੀਂ ਵਾਰ-ਵਾਰ ਅਸਫਲ ਹੋ ਰਹੇ ਹੋ ਤਾ ਕੋਸ਼ਿਸ਼ ਕਰਨਾ
ਨਾ ਛੱਡੋ ਇੱਕ ਦਿਨ ਤੁਸੀਂ ਜ਼ਰੂਰ ਸਫਲ ਹੋਵੋ ਗਏ


ਜ਼ਿੰਦਗੀ ਨੂੰ ਇਸ ਤਰ੍ਹਾਂ ਜੀਅ ਲੈ
ਕਿ ਤੇਰੇ ਜਾਣ ਤੋਂ ਬਾਅਦ ਜ਼ਿੰਦਗੀ ਵੀ ਆਖੇ
ਕਿ ਮੈਨੂੰ ਖੁੱਲ੍ਹ ਕੇ ਜਿਉਣ ਵਾਲਾ ਤਾਂ ਓਹੀਓ ਸੀ


Leave a Comment